ਸੋਚੋ ਨਾ, ਕਰੋ - Stop Thinking, Start Doing
ਕੀ ਤੁਸੀਂ ਆਪਣੀ ਜ਼ਿੰਦਗੀ ਨੂੰ ਉਸਾਰੂ ਢੰਗ ਨਾਲ ਆਪਣੇ ਕਾਬੂ 'ਚ ਲੈਣ ਅਤੇ ਆਪਣੇ ਕਾਮਯਾਬੀ ਭਰੇ ਟੀਚੇ ਹਾਸਲ ਕਰਨ ਲਈ ਤਿਆਰ ਹੋ?
ਅਸੀਂ Surrey ਵਿਖੇ ਲੈ ਕੇ ਆ ਰਹੇ ਹਾਂ ਅਜਿਹਾ ਈਵੈਂਟ, ਜਿਸ 'ਚ ਵਿੱਚ ਅਸੀਂ ਤੁਹਾਨੂੰ ਸਿਖਾਵਾਂਗੇ ਜ਼ਿੰਦਗੀ ਦੀ ਵਾਗਡੋਰ ਕਿਵੇਂ ਸੰਭਾਲਣੀ ਹੈ। ਅਸੀਂ ਗੱਲਾਂ ਕਰਾਂਗੇ Goal Setting ਬਾਰੇ, ਸੈਲਫ਼ ਕਾਨਫ਼ੀਡੈਂਸ ਭਾਵ ਆਤਮ ਵਿਸ਼ਵਾਸ ਵਧਾਉਣ ਬਾਰੇ, ਟਾਈਮ Management ਬਾਰੇ, Emotions 'ਤੇ ਕਾਬੂ ਪਾਉਣ ਬਾਰੇ, ਗੁੱਸੇ 'ਤੇ ਕਾਬੂ ਪਾਉਣ ਬਾਰੇ, Anxiety ਭਾਵ ਫ਼ਿਕਰਮੰਦੀ ਅਤੇ Overthinking ਨੂੰ ਘਟਾਉਣ ਬਾਰੇ।
ਸਾਡੇ ਇਸ ਖ਼ਾਸ ਈਵੈਂਟ ਦੇ ਵਿਸ਼ੇ ਹੋਣਗੇ
🎯 Goal Setting: ਸਿੱਖੋ ਕਿ ਆਪਣੇ ਟੀਚਿਆਂ ਤੱਕ ਕਿਵੇਂ ਪਹੁੰਚਣਾ ਹੈ, ਅਤੇ ਉਨ੍ਹਾਂ ਦੀ ਪ੍ਰਾਪਤੀ ਲਈ ਯੋਜਨਾ ਕਿਵੇਂ ਬਣਾਉਣੀ ਹੈ।
💪 Confidence Building: ਆਪਣੇ ਆਤਮ ਵਿਸ਼ਵਾਸ ਨੂੰ ਵਧਾਉਣ ਲਈ ਕੀ-ਕੀ ਕਰਨਾ ਹੈ।
⏰ Time Management: ਆਪਣੇ ਸਮੇਂ ਦੀ ਬਿਹਤਰ ਵਰਤੋਂ ਕਿਵੇਂ ਕਰਨੀ ਹੈ ਅਤੇ ਸਾਰੇ ਕੰਮ ਸਮੇਂ ਅਨੁਸਾਰ ਕਿਵੇਂ ਕਰਨੇ ਹਨ।
🤬 Anger Management: ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿੱਚ ਕਿਵੇਂ ਰੱਖਣਾ ਹੈ ਅਤੇ ਇਹਨਾਂ ਦਾ ਪ੍ਰਗਟਾਵਾ ਚੰਗੇ ਢੰਗ ਨਾਲ ਕਿਵੇਂ ਕਰਨਾ ਹੈ।
😰 Anxiety ਤੇ Overthinking: ਬੇਲੋੜੀ ਤੇ ਦਬਾਅ ਪਾਉਣ ਵਾਲੀ ਚਿੰਤਾ ਨੂੰ ਕਾਬੂ ਵਿੱਚ ਰੱਖਣ ਲਈ ਕਿਹੜੀ ਰਣਨੀਤੀ ਕਿਵੇਂ ਬਣਾਉਣੀ ਹੈ।
🧠 Emotional Regulation: ਆਪਣੀਆਂ ਭਾਵਨਾਵਾਂ ਉੱਤੇ ਕਾਬੂ ਕਿਵੇਂ ਰੱਖਣਾ ਹੈ ਅਤੇ ਇਸ ਨਾਲ ਆਪਣੀ ਸ਼ਖ਼ਸੀਅਤ ਕਿਵੇਂ ਬਿਹਤਰ ਬਣਾਉਣੀ ਹੈ।
👫 Relationship issues: ਆਪਣੇ ਸਬੰਧਾਂ ਨੂੰ ਕਿਵੇਂ ਸੁਧਾਰਿਆ ਜਾਵੇ ਅਤੇ ਵਿਵਾਦ ਦਾ ਹੱਲ ਕਿਵੇਂ ਕਰਨਾ ਹੈ ਸਿੱਖੋ।
🧒 Inner child healing: ਆਪਣੇ ਅੰਦਰਲੇ inner child ਨਾਲ ਜੁੜੋ ਅਤੇ ਸਿੱਖੋ ਕਿ ਇਸਨੂੰ ਕਿਵੇਂ ਦੁਬਾਰਾ ਪਾਲਣ ਕਰਨਾ ਹੈ।
ਵਿਸ਼ੇਸ਼ਤਾਵਾਂ
- Face-To-Face Interaction Sessions
- Activities and Workbooks
- Mindfulness Exercises
- Guest speakers
Healthy Lunch will be provided
STUDENTS- IF YOU CANNOT AFFORD A TICKET AND YOU ARE A STUDENT PLEASE CONTACT JAGDEV SINGH TOOR -2899462000, PLEASE NOTE - DO NOT USE THIS SERVICE IF YOU CAN SPEND 35 DOLLARS FOR YOUR OWN FUTURE
Our speakers

My name is Mahneet Khaira, I am a Holistic life coach, Psychotherapist-in-training, and Nutritionist. Healing and empowering people is not only my passion but my life's purpose, I strive to provide the best care to my clients to help them reach their full potential by focusing on their minds, body, and soul. I have a Bachelor's degree in Nutritional Science from Canada and an ongoing Master's degree in Clinical Psychotherapy from the USA. With my 13 years of educational background, training, and my own life experiences I use CBT (Cognitive Behavior Therapy) based programs and activities to help you challenge your limiting beliefs, change your negative thought patterns and learn to regulate your emotions so that you can begin your journey of self-development and live the life of your dreams. CBT is a proven and evidence-based therapeutic technique that focuses on identifying and changing negative thought patterns and behaviours and is often short-term and goal-oriented, allowing clients to see results quickly and make lasting changes in their lives.

My name is Gurikbal Singh, I am an ICF-certified life coach and Pharmacist from the UK. I have been helping thousands of people since 2015 to build a life of their dreams. I have many years of experience working with people from all over the world. I use NLP (Neuro-Linguistic Programming) based exercises and activities to help my clients make good decisions, reduce overthinking, form good habits, and teach them to manage their anger and emotions. ICF is a coaching and international certification body, all government agencies use the service of ICF-certified coaches in the UK to improve the mental health of their staff. NLP offers a comprehensive system for modelling human behaviour, which can be used to identify patterns and strategies that lead to success and change unhelpful behaviours. NLP has been widely applied in fields such as education, business, sports, therapy, and coaching to improve performance, communication, and personal growth. I also use my years of experience working as a Pharmacist in the UK in my life coaching as I guide my clients about the importance of mental health and the science behind it.
Photos from Brampton Event













Book your tickets to change your life once and forever.
Special discount for students - Kids under 16 are free, 16-18 can buy student ticket
All the profits from this event will be donated to Punjab flood reliefs
Location
Fleetwood Community Centre, V4N 0W1